APNA DHURI

APNA DHURI Contact information, map and directions, contact form, opening hours, services, ratings, photos, videos and announcements from APNA DHURI, Newsstand, dhuri, .

ਬੇਨਤੀ ਕੀਤੀ ਜਾਂਦੀ ਹੈ ਕਿ ਧੂਰੀ ਦੇ ਜਨਤਾ ਨਗਰ ਚੋ ਕੱਲ ਰਾਤ ਇਕ ਕਾਰ ਚੋਰੀ ਹੋ ਗਈ ਜਿਸ ਦਾ ਨੰਬਰ DL3CAJ5158 ਹੈ ਕਿਰਪਾ ਕਰਕੇ ਵੱਧ ਤੋਂ ਵੱਧ ਸ਼...
16/06/2023

ਬੇਨਤੀ ਕੀਤੀ ਜਾਂਦੀ ਹੈ ਕਿ ਧੂਰੀ ਦੇ ਜਨਤਾ ਨਗਰ ਚੋ ਕੱਲ ਰਾਤ ਇਕ ਕਾਰ ਚੋਰੀ ਹੋ ਗਈ ਜਿਸ ਦਾ ਨੰਬਰ DL3CAJ5158 ਹੈ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਿੳ ਜੀ ।

ਧੂਰੀ ਸ਼ਹਿਰ ਦੇ ਵਾਰਡ ਨੰਬਰ 14 ਦੀਆਂ ਸੜਕਾ ਤੇ ਪ੍ਰੀਮਿਸ਼ ਪਵਾਉਣ ਦਾ ਕੰਮ ਸ਼ੁਰੂ
06/06/2023

ਧੂਰੀ ਸ਼ਹਿਰ ਦੇ ਵਾਰਡ ਨੰਬਰ 14 ਦੀਆਂ ਸੜਕਾ ਤੇ ਪ੍ਰੀਮਿਸ਼ ਪਵਾਉਣ ਦਾ ਕੰਮ ਸ਼ੁਰੂ

05/06/2023

ਧੂਰੀ ਸ਼ਹਿਰ ਵਾਸੀਆਂ ਦੀ ਮੁੱਖ ਮੰਤਰੀ ਨੂੰ ਅਪੀਲ

29/01/2023
ਦੀਵਾਲੀ ਮੌਕੇ ਨਿਵੇਕਲੀ ਪਹਿਲ ਕਰਦਿਆਂ ਆਪ ਆਗੂ ਜਸਵੀਰ ਸਿੰਘ ਜੱਸੀ ਸੇਖੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਧੂਰੀ ਹਲਕੇ ਦੇ ਪਿੰਡ ਮੀਮਸਾ ਦੀ ਹੋਣਹਾਰ...
24/10/2022

ਦੀਵਾਲੀ ਮੌਕੇ ਨਿਵੇਕਲੀ ਪਹਿਲ ਕਰਦਿਆਂ ਆਪ ਆਗੂ ਜਸਵੀਰ ਸਿੰਘ ਜੱਸੀ ਸੇਖੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਧੂਰੀ ਹਲਕੇ ਦੇ ਪਿੰਡ ਮੀਮਸਾ ਦੀ ਹੋਣਹਾਰ ਲੜਕੀ ਜਸਲੀਨ ਕੌਰ ਦੇ ਡਾਕਟਰ ਬਣਨ ਦੇ ਸੁਪਨੇ ਨੂੰ ਸਕਾਰ ਕਰਨ ਦੀ ਕੀਤੀ ਸ਼ੁਰੂਆਤ ( ਆਪ ਆਗੂ ਜੱਸੀ ਸੇਖੋਂ ਦੇ ਇਸ ਉਪਰਾਲੇ ਦੀ ਧੂਰੀ ਹਲਕੇ ਵਿੱਚ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ )

24/10/2022

ਧੂਰੀ ਹਲਕਾ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦੀਆਂ ਲੱਖ ਲੱਖ ਮੁਬਾਰਕਾਂ

ਧੂਰੀ ਹਲਕੇ ਲਈ ਮਾਣ ਵਾਲੀ ਗੱਲ
03/10/2022

ਧੂਰੀ ਹਲਕੇ ਲਈ ਮਾਣ ਵਾਲੀ ਗੱਲ

ਧੂਰੀ ਹਲਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਮਾਲਵਾ ਪਰਿਵਰਤਨ ਧੂਰੀ ਨੂੰ 8 ਵੀ ਵਾਰ ਪੰਜਾਬ ਚ ਸਭ ਤੋਂ ਵੱਧ ਖ਼ੂਨਦਾਨ ਕਰਨ ਤੇ ਸਿਹਤ ਮੰਤਰੀ ਚੇਤਨ ਸਿੰਘ ...
02/10/2022

ਧੂਰੀ ਹਲਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਮਾਲਵਾ ਪਰਿਵਰਤਨ ਧੂਰੀ ਨੂੰ 8 ਵੀ ਵਾਰ ਪੰਜਾਬ ਚ ਸਭ ਤੋਂ ਵੱਧ ਖ਼ੂਨਦਾਨ ਕਰਨ ਤੇ ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਵੱਲੋਂ ਸਟੇਟ ਐਵਾਰਡ ਮਿਲਣ ਤੇ ਲੱਖ ਲੱਖ ਮੁਬਾਰਕਾਂ

ਧੂਰੀ ਦੇ ਓਵਰ ਬ੍ਰਿਜ ਤੋਂ ਕਹੇਰੂ ਰੋਡ ਤੇ ਅੱਜ ਇਕ ਬੈਟਰੀ ਵਾਲਾ ਆਟੋ ਪਲਟ ਗਿਆ ਪਰ ਪ੍ਰਸਾਸਨ ਦਾ ਕੋਈ ਧਿਆਨ ਨਹੀਂ ਇਸ ਛੋਟੇ ਜੇ ਟੋਟੇ ਵੱਲ..ਪਹਿਲਾ ...
23/09/2022

ਧੂਰੀ ਦੇ ਓਵਰ ਬ੍ਰਿਜ ਤੋਂ ਕਹੇਰੂ ਰੋਡ ਤੇ ਅੱਜ ਇਕ ਬੈਟਰੀ ਵਾਲਾ ਆਟੋ ਪਲਟ ਗਿਆ ਪਰ ਪ੍ਰਸਾਸਨ ਦਾ ਕੋਈ ਧਿਆਨ ਨਹੀਂ ਇਸ ਛੋਟੇ ਜੇ ਟੋਟੇ ਵੱਲ..
ਪਹਿਲਾ ਹੀ ਦਸਿਆ ਸੀ ਪ੍ਰਸਾਸਨ ਕੋਈ ਵੱਡੇ ਹਾਦਸੇ ਦਾ ਇੰਤਜਾਰ ਕਰ ਰਿਹਾ ਸੋ ਅੱਜ ਹੋ ਚਲਿਆ ਸੀ...

ਕਹੇਰੂ ਦੇ ਖੇਤ ਤੋਂ ਮੋਟਰ ਦੀ ਤਾਰ ਚੋਰੀ ਕਰਕੇ ਲੇ ਕੇ ਜਾਂਦੇ ਹੋਏ ਦੋ ਚੋਰ, ਕਿਰਪਾ ਕਰਕੇ ਜਿਸਨੂੰ ਭੀ ਪਤਾ ਲਗੇ ਤਾਂ 99885-22479 ਇਸ ਨੰਬਰ ਤੇ ਸ...
17/09/2022

ਕਹੇਰੂ ਦੇ ਖੇਤ ਤੋਂ ਮੋਟਰ ਦੀ ਤਾਰ ਚੋਰੀ ਕਰਕੇ ਲੇ ਕੇ ਜਾਂਦੇ ਹੋਏ ਦੋ ਚੋਰ, ਕਿਰਪਾ ਕਰਕੇ ਜਿਸਨੂੰ ਭੀ ਪਤਾ ਲਗੇ ਤਾਂ 99885-22479 ਇਸ ਨੰਬਰ ਤੇ ਸੰਪਰਕ ਕਰਨ।

ਮਾਲਵਾ ਦਾ ਸਭ ਤੋਂ ਵੱਡਾ ਫਰੀ ਸੁਪਰ ਮੈਗਾ ਕੈਂਸਰ ਜਾਂਚ ਅਤੇ ਚੈੱਕਅਪ ਕੈਂਪ 21 ਸਤੰਬਰ ਨੂੰ ਧੂਰੀ ਵਿਖੇ ਲੱਗੇਗਾ  — ਡਾ. ਧਾਲੀਵਾਲ , ਡਾ ਜਗਜੀਤ ਧੂ...
13/09/2022

ਮਾਲਵਾ ਦਾ ਸਭ ਤੋਂ ਵੱਡਾ ਫਰੀ ਸੁਪਰ ਮੈਗਾ ਕੈਂਸਰ ਜਾਂਚ ਅਤੇ ਚੈੱਕਅਪ ਕੈਂਪ 21 ਸਤੰਬਰ ਨੂੰ ਧੂਰੀ ਵਿਖੇ ਲੱਗੇਗਾ — ਡਾ. ਧਾਲੀਵਾਲ , ਡਾ ਜਗਜੀਤ ਧੂਰੀ

ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਧੂਰੀ ਹਲਕੇ ਵਿੱਚ ਹਰਿਆਵਲ ਲਹਿਰ ...
12/09/2022

ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਧੂਰੀ ਹਲਕੇ ਵਿੱਚ ਹਰਿਆਵਲ ਲਹਿਰ ਦਾ ਆਗਾਜ਼ ਕੀਤਾ

09/09/2022

ਧੂਰੀ ਦੇ ਨੇੜੇ ਰਣੀਕੇ ਨਹਿਰ ਵਿੱਚ ਸ੍ਰੀ ਗਣਪਤੀ ਵਿਸਰਜਨ ਕਰਨ ਆਏ ਤਪਾ ਦੇ ਨੌਜਵਾਨ ਦੀ ਨਹਿਰ ਵਿੱਚ ਗਣਪਤੀ ਵਿਸਰਜਨ ਦੌਰਾਨ ਪੈਰ ਫਿਸਲਣ ਕਾਰਨ ਪਾਣੀ ਚ ਡੁੱਬਣ ਕਾਰਨ ਹੋਈ ਮੌਤ

ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਤਾਰਾ ਹਵੇਲੀ ਤੇ ਈ.ਡੀ ਦੀ ਰੇਡ ਸਵੇਰ ਤੋਂ ਜਾਰੀ
08/09/2022

ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਤਾਰਾ ਹਵੇਲੀ ਤੇ ਈ.ਡੀ ਦੀ ਰੇਡ ਸਵੇਰ ਤੋਂ ਜਾਰੀ

ਸਵ.ਸੰਦੀਪ ਸਿੰਗਲਾ ਦੇ ਪਿਤਾ ਅਸ਼ੋਕ ਕੁਮਾਰ ਲੱਖਾ ਨੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਜੋਂ ਅਹੁਦਾ ਸੰਭਾਲਦੇ ਹੋਏ
07/09/2022

ਸਵ.ਸੰਦੀਪ ਸਿੰਗਲਾ ਦੇ ਪਿਤਾ ਅਸ਼ੋਕ ਕੁਮਾਰ ਲੱਖਾ ਨੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਜੋਂ ਅਹੁਦਾ ਸੰਭਾਲਦੇ ਹੋਏ

⚡ ਮਰਹੂਮ ਸੰਦੀਪ ਸਿੰਗਲਾ ਦੇ ਪਿਤਾ ਅਸ਼ੋਕ ਕੁਮਾਰ ਸਿੰਗਲਾ (ਲੱਖਾ) ਨੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
07/09/2022

⚡ ਮਰਹੂਮ ਸੰਦੀਪ ਸਿੰਗਲਾ ਦੇ ਪਿਤਾ ਅਸ਼ੋਕ ਕੁਮਾਰ ਸਿੰਗਲਾ (ਲੱਖਾ) ਨੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਧੂਰੀ ਟੋਲ ਪਲਾਜਾ ਬੰਦ ਹੋਣ ਨੂੰ ਲੈ ਕੇ ਸਾਬਕਾ ਵਿਧਾਇਕ ਗੋਲਡੀ ਨੇ ਚੁੱਕੇ ਸਵਾਲ
06/09/2022

ਧੂਰੀ ਟੋਲ ਪਲਾਜਾ ਬੰਦ ਹੋਣ ਨੂੰ ਲੈ ਕੇ ਸਾਬਕਾ ਵਿਧਾਇਕ ਗੋਲਡੀ ਨੇ ਚੁੱਕੇ ਸਵਾਲ

ਲੋਕਾਂ ਦੀਆਂ ਭਵਿੱਖਬਾਣੀਆਂ ਕਰਨ ਵਾਲੇ ਬਾਬਾ ਗੁਰਵਿੰਦਰ ਸਿੰਘ ਖੇੜੀ ਪੁੁਲੀਸ ਦੀਆਂ ਸਲਾਖਾਂ ਪਿੱਛੇ
05/09/2022

ਲੋਕਾਂ ਦੀਆਂ ਭਵਿੱਖਬਾਣੀਆਂ ਕਰਨ ਵਾਲੇ ਬਾਬਾ ਗੁਰਵਿੰਦਰ ਸਿੰਘ ਖੇੜੀ ਪੁੁਲੀਸ ਦੀਆਂ ਸਲਾਖਾਂ ਪਿੱਛੇ

05/09/2022

ਕੁੁਝ ਕੁ ਬੰਦਿਆਂ ਨਾਲ ਧੂਰੀ ਦੇ ਕੱਕੜਵਾਲ ਚੌਕ ਚ ਧਰਨਾ ਲਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਬਾਬਾ ਗੁੁਰਵਿੰਦਰ ਸਿੰਘ ਖੇੜੀ ਵਾਲੇ ਨੂੰ ਧੂਰੀ ਪੂਲਸ ਚੱਕ ਕੇ ਆਵਾਜਾਈ ਕਰਾਈ ਬਹਾਲ , ਲੋਕਾਂ ਨੇ ਪੰਜਾਬ ਪੁਲਸ ਦੀ ਕੀਤੀ ਸ਼ਲਾਘਾ

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਿਲੀ ਜ਼ਮਾਨਤ
05/09/2022

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਿਲੀ ਜ਼ਮਾਨਤ

ਲੁਧਿਆਣਾ-ਸੰਗਰੂਰ ਰੋਡ 'ਤੇ ਲੱਗੇ ਟੋਲ ਪਲਾਜ਼ਾ ਦੀ ਮਿਆਦ ਖਤਮ ਹੋਣ ਦੇ ਮੁੱਦੇ 'ਤੇ ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਭਲਕੇ 5 ਸਤੰਬਰ ਨ...
04/09/2022

ਲੁਧਿਆਣਾ-ਸੰਗਰੂਰ ਰੋਡ 'ਤੇ ਲੱਗੇ ਟੋਲ ਪਲਾਜ਼ਾ ਦੀ ਮਿਆਦ ਖਤਮ ਹੋਣ ਦੇ ਮੁੱਦੇ 'ਤੇ ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਭਲਕੇ 5 ਸਤੰਬਰ ਨੂੰ ਦੁਪਹਿਰ 12 ਵਜੇ ਪੰਜਾਬ ਕਾਂਗਰਸ ਭਵਨ ਸੈਕਟਰ 15 ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ

Address

Dhuri

Website

Alerts

Be the first to know and let us send you an email when APNA DHURI posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Convenience Store?

Share